The DreamStroke Foundation
Where dreams find their lane
Applications Open ਅਰਜ਼ੀਆਂ ਖੁੱਲ੍ਹੀਆਂ ਹਨ
Now Launching
2026 SummerProgram
Fully-funded swim training for girls without access.
ਕੁੜੀਆਂ ਲਈ ਪੂਰੀ ਤਰ੍ਹਾਂ ਮੁਫ਼ਤ ਤੈਰਾਕੀ ਸਿਖਲਾਈ।
For girls · age 12 & under · from low-income families
12 ਸਾਲ ਜਾਂ ਘੱਟ ਉਮਰ ਦੀਆਂ ਕੁੜੀਆਂ · ਘੱਟ ਆਮਦਨ ਵਾਲੇ ਪਰਿਵਾਰਾਂ ਤੋਂ
Every girl receives, free
Coaching by a national-level, NIS-qualified coach
ਨੈਸ਼ਨਲ ਪੱਧਰ ਦੇ NIS ਕੋਚ ਤੋਂ ਟ੍ਰੇਨਿੰਗ
A clean, safe swimming pool in Patiala
ਪਟਿਆਲਾ ਵਿੱਚ ਸਾਫ਼ ਤੇ ਸੁਰੱਖਿਅਤ ਪੂਲ
Swimming gear & kit
ਤੈਰਾਕੀ ਦਾ ਸਾਮਾਨ ਤੇ ਕਿੱਟ
Nutrition support
ਖ਼ੁਰਾਕ (ਨਿਊਟ੍ਰੀਸ਼ਨ) ਸਹਾਇਤਾ
“I had a lane. Not every girl does. We need to change that.”
Kabir Singh Shergill · national-level swimmer & founder, The DreamStroke Foundation